Information in Punjabi
ਮੁਆਵਜ਼ਾ ਫਾਰਮ
ਜੇ ਤੁਹਾਨੂੰ ਇਹ ਫਾਰਮ ਭਰਨ ਲਈ ਮਦਦ ਦੀ ਲੋਡ਼ ਹੈ ਕਿਉਂਕਿ ਇੰਗਲਿਸ਼ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਤਾਂ ਕਿਰਪਾ ਕਰਕੇ 13 18 55 ਤੇ WorkCoverSAਨਾਲ ਜਾਂ 8127 1100 ਤੇ Employers Mutual ਨਾਲ ਸੰਪਰਕ ਕਰੋ ਜੋ ਤੁਹਾਡੇ ਲਈ ਐਪਾਇੰਟਮੈਂਟ ਤੇ ਇਕ ਅਨੁਵਾਦਕ ਦਾ ਇੰਤਜ਼ਾਮ ਮੁਫਤ ਕਰਾ ਦੇਣਗੇ।ਜਾਂ ਤੁਸੀਂ ਇੰਟਰਪਰੇਟਿੰਗ ਅਤੇ ਟੇ੍ਨਿੰਗ ਸੈਂਟਰ ਨੂੰ ਸਿੱਧੇ8226 1990ਤੇ ਫੋਨ ਕਰ ਸਕਦੇ ਹੋ ਜੋ ਤੁਹਾਡੇ ਲਈ WorkCover ਜਾਂ Employers Mutual ਨੂੰ ਫੋਨ ਕਰ ਸਕਦੇ ਹਨ।
ਇਸ ਪੇਜ ਵਿਚ WorkCoverSAਅਤੇ ਦਖਨੀ ਔਸਟਰੇਲੀਆ ਦੇ ਵਰਕਰਾਂ ਦੀ ਬਹਾਲੀ ਤੇ ਮੁਆਵਜ਼ਾ ਪੱਧਤੀ ਬਾਰੇ ਜਾਣਕਾਰੀ ਹੈ।
WorkCover ਿਸ਼ਕਾਇਤਾਂ ਦਾ ਿਕਵੇਂ ਫੈਸਲਾ ਕਰਦਾ ਹੈ [121KB] - How WorkCover resolves complaints
ਕੰਮ ਕਰਨ ਦੀ ਸਮਰਥਾ ਦੇ ਰੀਵੀਊ ਦਾ ਖੁਲਾਸਾ [254KB] - Work capacity reviews summary
ਜਨਵਰੀ 2009 ਦੇ ਕਨੂੰਨੀ ਬਦਲਾਵਾਂ ਦਾ ਸਾਰ[4056KB] - A summary to the January 2009 legislative changes
ਅੰਗਰੇਜ਼ੀ ਤੋ ਬਿਨਾਂ ਦੂਜੀਆਂ ਭਾਸ਼ਾਵਾਂ ਵਿੱਚ ਹੋਰ ਜਾਣਕਾਰੀ ਲਈ ਇੰਟਰਪਰੇਟਿੰਗ ਔਡ ਟਰਾਂਸਲੇਟਿੰਗ ਸੈਟਰ ਨੂੰ 8226 1990 ਤੇ ਫੋਨ ਕਰੋ ਅਤੇ ਉਹਨਾਂ ਨੂੰ ਵਰਕਕਵਰ ਕਾਰਪੋਰੇਸ਼ਨ ਨੂੰ 13 18 55 ਤੇ ਡੋਨ ਕਰਨ ਲਈ ਕਹੋ ।

















